CORONA ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਵਿਚ ਸਕੂਲ ਕਾਲਜ ਹੋਏ ਬੰਦ, ਨਾਈਟ ਕਰਫਿਊ ਲਾਗੂ, ਪੂਰੇ ਆਦੇਸ਼ ਪੜ੍ਹੋ

ਪੰਜਾਬ ਵਿਚ ਸਕੂਲ ਕਾਲਜ ਹੋਏ ਬੰਦ, ਨਾਈਟ ਕਰਫਿਊ ਲਾਗੂ, ਪੂਰੇ ਆਦੇਸ਼ ਪੜ੍ਹੋ
  • PublishedJanuary 4, 2022

ਚੰਡੀਗੜ੍ਹ, 4 ਜਨਵਰੀ, 2022 : ਪੰਜਾਬ ਸਰਕਾਰ ਨੇ ਸੂਬੇ ਵਿਚ ਸਕੂਲ ਤੇ ਕਾਲਜਾਂ ਨੁੰ ਬੰਦ ਕਰਨ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। 

Written By
The Punjab Wire